← ਪਿਛੇ ਪਰਤੋ
ਲੁਧਿਆਣਾ ਪੱਛਮੀ ’ਚ ਸਵੇਰੇ 9.00 ਵਜੇ ਤੱਕ 8.5 ਫੀਸਦੀ ਵੋਟਾਂ ਪਈਆਂ ਬਾਬੂਸ਼ਾਹੀ ਨੈਟਵਰਕ ਲੁਧਿਆਣਾ, 19 ਜੂਨ, 2025: ਲੁਧਿਆਣਾ ਪੱਛਮੀ ਵਿਚ ਸਵੇਰੇ 9.00 ਵਜੇ ਤੱਕ ਕੁੱਲ 8.5 ਫੀਸਦੀ ਵੋਟਰਾਂ ਨੇ ਵੋਟਾਂ ਪਾਈਆਂ ਹਨ। ਵੋਟਾਂ ਪਾਉਣ ਵਾਸਤੇ 194 ਬੂਥ ਸਥਾਪਿਤ ਕੀਤੇ ਗਏ ਹਨ। ਇਸ ਵਾਰ ਚਾਰ ਪ੍ਰਮੁੱਖ ਪਾਰਟੀਆਂ ਤੋਂ ਇਲਾਵਾ 10 ਹੋਰ ਉਮੀਦਵਾਰ ਚੋਣ ਮੈਦਾਨ ਵਿਚ ਹਨ।
Total Responses : 1565