← ਪਿਛੇ ਪਰਤੋ
ਮੋਗਾ ’ਚ ਕੌਫੀ ਮਸ਼ੀਨ ਧਮਾਕਾ, ਜਾਨੀ ਨੁਕਸਾਨ ਦੀ ਖ਼ਬਰ ਬਾਬੂਸ਼ਾਹੀ ਨੈਟਵਰਕ ਮੋਗਾ, 26 ਨਵੰਬਰ, 2026: ਮੋਗਾ ਵਿਚ ਇਕ ਕੌਫੀ ਮਸ਼ੀਨ ਫਟ ਗਈ। ਇਸ ਧਮਾਕੇ ਵਿਚ ਜਾਨੀ ਨੁਕਸਾਨ ਹੋਣ ਦੀ ਵੀ ਖ਼ਬਰ ਹੈ। ਹੋਰ ਵੇਰਵਿਆਂ ਦੀ ਉਡੀਕ....
Total Responses : 343