ਪੰਜਾਬ ਵਿੱਚ ਹੁੰਦੇ ਗ਼ੈਰ ਕਾਨੂੰਨੀ ਮੁਕਾਬਲਿਆਂ 'ਤੇ ਲੱਗੀ ਰੋਕ
ਰਵੀ ਜੱਖੂ
ਚੰਡੀਗੜ੍ਹ : ਪੰਜਾਬ ਵਿੱਚ ਵੱਖ ਵੱਖ ਥਾਵਾਂ ਤੇ ਹੁੰਦੇ ਗ਼ੈਰ ਕਾਨੂੰਨੀ ਕਬੂਤਰਬਾਜ਼ੀ ਦੇ ਮੁਕਾਬਲਿਆਂ ਤੇ ਰੋਕ ਲਗਾਉਣ ਸੰਬੰਧੀ ਸਰਕਾਰੀ ਹੁਕਮ ਜਾਰੀ ਹੋਏ ਹਨ। ਹੁਕਮਾਂ ਵਿਚ ਇਹ ਕਿਹਾ ਗਿਆ ਹੈ ਕਿ ਇਹ ਕਬੂਤਰਬਾਜ਼ੀ ਦੇ ਮੁਕਾਬਲੇ ਅਪਰਾਧਾਂ ਨੂੰ ਵਧਾਉਦੇ ਹਨ ਇਸ ਲਈ ਇਨ੍ਹਾਂ ਉਪਰ ਰੋਕ ਲੱਗਣੀ ਚਾਹੀਦੀ ਹੈ।

Click to Follow Babushahi Facebook page →