ਅੰਮ੍ਰਿਤਸਰ, 07 ਨਵੰਬਰ 2019 (ਮਨਪ੍ਰੀਤ ਸਿੰਘ ਜੱਸੀ)- ਅੰਮ੍ਰਿਤਸਰ 'ਚ ਮੌਸਮ ਦਾ ਮਿਜ਼ਾਜ਼ ਬਦਲਣਾ ਸ਼ੁਰੂ ਹੋ ਗਿਆ ਹੈ ਅਤੇ ਅੱਜ ਅੰਮ੍ਰਿਤਸਰ ਸਮੇਤ ਆਲ਼ੇ ਦੁਆਲੇ ਦੇ ਇਲਾਕਿਆਾਂ ' ਚ ਸਵੇਰ ਤੋਂ ਤੇਜ਼ ਮੀਂਹ ਨੇ ਦਸਤਕ ਦੇ ਦਿੱਤੀ ਹੈ। ਜਿਸ ਨਾਲ ਅੰਮ੍ਰਿਤਸਰ 'ਚ ਮੌਸਮ ਕਾਫੀ ਠੰਡਾ ਹੋ ਚੁੱਕਾ ਹੈ। ਇਸਦੇ ਨਾਲ ਬਾਅਦ ਦੁਪਹਿਰ ਅੰਮ੍ਰਿਤਸਰ 'ਚ ਗੜ•ੇਮਾਰੀ ਵੀ ਹੋਈ।