ਗੁਲਜ਼ਾਰ ਸਿੰਘ ਖੁਦਕੁਸ਼ੀ ਮਾਮਲਾ: ਪਿੰਡ ਤੂਰ ਵਣਜਾਰਾ ਦੀ ਸਰਪੰਚ ਦਾ ਪਤੀ ਨੂੰ ਗ੍ਰਿਫ਼ਤਾਰ, FIR ਦਰਜ
ਬਾਬੂਸ਼ਾਹੀ ਨੈੱਟਵਰਕ
ਦਿੜ੍ਹਬਾ, 8 ਸਤੰਬਰ, 2026: ਪਿੰਡ ਦੇ ਵਸਨੀਕ ਗੁਲਜ਼ਾਰ ਸਿੰਘ ਵੱਲੋਂ ਸੈਲਫੋਸ ਖਾ ਕੇ ਖੁਦਕੁਸ਼ੀ ਕਰਨ ਤੋਂ ਬਾਅਦ ਦਿੜ੍ਹਬਾ ਪੁਲਿਸ ਨੇ ਪਿੰਡ ਤੂਰ ਵਣਜਾਰਾ ਦੀ ਸਰਪੰਚ ਦੇ ਪਤੀ ਬਲਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਾਮਲੇ ਵਿੱਚ ਪਹਿਲਾਂ ਹੀ ਐਫਆਈਆਰ ਦਰਜ ਕੀਤੀ ਜਾ ਚੁੱਕੀ ਹੈ।
- Download Babushahi App
-
-