DA Case High Court Order: ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ DA ਦੇਣ ਬਾਰੇ ਪੜ੍ਹੋ ਹਾਈਕੋਰਟ ਦਾ 76 ਪੇਜ਼ ਦਾ ਆਰਡਰ
ਬਾਬੂਸ਼ਾਹੀ ਨੈੱਟਵਰਕ
ਚੰਡੀਗੜ੍ਹ, 3 ਅਗਸਤ 2026- ਪੰਜਾਬ ਹਰਿਆਣਾ ਹਾਈਕੋਰਟ ਦੇ ਵੱਲੋਂ ਅੱਜ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਹੱਕ ਵਿੱਚ ਡੀ.ਏ ਬਾਰੇ ਦਿੱਤੇ ਗਏ ਫ਼ੈਸਲੇ ਨਾਲ ਜਿੱਥੇ ਮੁਲਾਜ਼ਮ ਜਥੇਬੰਦੀਆਂ ਖੁਸ਼ ਨਜ਼ਰੀਂ ਆ ਰਹੀਆਂ ਹਨ, ਉੱਥੇ ਹੀ ਫ਼ੈਸਲੇ ਦੀ ਕਾਪੀ ਬਾਹਰ ਆਉਣ ਮਗਰੋਂ ਮੁਲਾਜ਼ਮ ਹੋਰ ਵੀ ਖੁਸ਼ ਦਿੱਸ ਰਹੇ ਹਨ, ਕਿਉਂਕਿ ਫ਼ੈਸਲੇ ਦੀ ਕਾਪੀ ਵਿੱਚ 15 ਦਿਨਾਂ ਦੇ ਅੰਦਰ ਅੰਦਰ ਡੀਏ ਦੇਣ ਬਾਰੇ ਸਰਕਾਰ ਨੂੰ ਲਿਖਿਆ ਗਿਆ ਹੈ।
ਇਸ ਲਿੰਕ 'ਤੇ ਕਲਿੱਕ ਕਰਕੇ ਪੜ੍ਹੋ ਆਰਡਰ ਦੀ ਕਾਪੀ- https://drive.google.com/file/d/1zsMaWmSROkt2ghYupTRfc_O8zbw_OPAs/view?usp=sharing

- Download Babushahi App
-
-