Breaking : ਮੋਹਾਲੀ ਦੇ ਖਰੜ ਵਿੱਚ ED ਦੀ Raid
ਰਵੀ ਜੱਖੂ/ ਬਾਬੂਸ਼ਾਹੀ ਬਿਊਰੋ
ਮੋਹਾਲੀ 7 ਮਈ 2026
ਈਡੀ ਦੀ ਇੱਕ ਟੀਮ ਨੇ ਮੋਹਾਲੀ ਦੇ ਖਰੜ ਵਿੱਚ ਸਥਿਤ ਵੈਸਟਰਨ ਟਾਵਰ 'ਤੇ ਛਾਪਾ ਮਾਰਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਹ ਛਾਪਾ ਇੱਕ ਆਈਟੀ ਕਾਰੋਬਾਰੀ ਦੇ ਘਰ 'ਤੇ ਮਾਰਿਆ ਜਾ ਰਿਹਾ ਹੈਅਧਿਕਾਰੀ ਇਸ ਮਾਮਲੇ 'ਤੇ ਟਿੱਪਣੀ ਕਰਨ ਤੋਂ ਫਿਲਹਾਲ ਗੁਰੇਜ਼ ਕਰ ਰਹੇ ਹਨ।

- Download Babushahi App
-
-