AAP ਛੱਡਣ ਵਾਲੇ 3 ਰਾਜ ਸਭਾ ਮੈਂਬਰ ਹੋਏ ਭਾਜਪਾ 'ਚ ਸ਼ਾਮਲ
ਨਵੀਂ ਦਿੱਲੀ 24 ਅਪ੍ਰੈਲ 2026: ਆਮ ਆਦਮੀ ਪਾਰਟੀ (AAP) ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਬਗਾਵਤ ਕਰਨ ਵਾਲੇ ਤਿੰਨ ਰਾਜ ਸਭਾ ਮੈਂਬਰਾਂ ਰਾਘਵ ਚੱਢਾ, ਸੰਦੀਪ ਪਾਠਕ ਅਤੇ ਅਸ਼ੋਕ ਮਿੱਤਲ ਨੇ ਅਧਿਕਾਰਤ ਤੌਰ 'ਤੇ ਭਾਰਤੀ ਜਨਤਾ ਪਾਰਟੀ (BJP) ਦਾ ਪੱਲਾ ਫੜ ਲਿਆ।
Click to Follow Babushahi Facebook page →