Breaking : ਪੰਜਾਬ ਕੈਬਨਿਟ ਵਿਚ ਲਏ ਗਏ ਵੱਡੇ ਫ਼ੈਸਲੇ, ਪੜ੍ਹੋ
ਚੰਡੀਗੜ੍ਹ, 13 ਅਕਤੂਬਰ 2025 : ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਹੋਈ ਕੈਬਨਿਟ ਦੀ ਮੀਟਿੰਗ ਵਿਚ ਵੱਡੇ ਫ਼ੈਸਲੇ ਲਏ ਗਏ ਹਨ।
ਗਰੁਪ ਹਾਊਸਿੰਗ ਸਕੀਮ ਨੂੰ ਮਨਜ਼ੂਰੀ ਦਿੱਤੀ ਗਈ ਹੈ।
ਪੰਜਾਬ ਦੇ ਦਰਿਆਵਾਂ ਦੀ ਸਫ਼ਾਈ ਹੋਵੇਗੀ।
ਕਿਸਾਨਾਂ ਦੇ ਖੇਤਾਂ ਵਿਚੋ ਰੇਤਾ ਕੱਢੀ ਜਾਵੇਗੀ।
ਜੇਲਾਂ ਵਿਚ ਡਰਗ ਤੇ ਰੋਕ ਲਈ ਸਖ਼ਤ ਕਦਮ ਚੁੱਕੇ ਜਾਣਗੇ
ਜੇਲਾਂ ਵਿਚ ਸਨਿਫ਼ਰ ਡਾਗਸ ਦੀ ਤਾਇਨਾਤੀ ਹੋਵੇਗੀ।
ਹਾਲ ਦੀ ਘੜੀ 85 ਥਾਵਾਂ ਤੇ ਪੰਜਾਬ ਦੇ ਦਰਿਆਵਾਂ ਦੀ ਸਫ਼ਾਈ ਹੋਵੇਗੀ।
ਡੀ ਲਿਸਟਿੰਗ ਦਰਿਆਵਾਂ ਵਿਚ ਨਹੀ ਹੋਵੇਗੀ
ਮੋਗਾ ਪ੍ਰਾਜੈਕਟ ਵਿਚ ਵਨ ਟਾਈਮ ਐਕਸਟੈਨਸ਼ਨ