ਹਰਪਾਲ ਜੁਨੇਜਾ ਪੀ ਆਰ ਟੀ ਸੀ ਦੇ ਚੇਅਰਮੈਨ ਨਿਯੁਕਤ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 21 ਜਨਵਰੀ, 2026: ਪੰਜਾਬ ਸਰਕਾਰ ਨੇ ਨੌਜਵਾਨ ਆਗੂ ਹਰਪਾਲ ਜੁਨੇਜਾ ਨੂੰ ਪੀ ਆਰ ਟੀ ਸੀ ਦਾ ਚੇਅਰਮੈਨ ਨਿਯੁਕਤ ਕਰ ਦਿੱਤਾ ਹੈ।
ਹਰਪਾਲ ਜੁਨੇਜਾ ਪਟਿਆਲਾ ਦੇ ਹਰਮਨਪਿਆਰੇ ਆਗੂ ਹਨ ਜਿਹਨਾਂ ਦੀ ਨਿਯੁਕਤੀ ਨਾਲ ਪਟਿਆਲਾ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ।