ਸੰਗਰੂਰ ਵਿੱਚ ਕਾਂਗਰਸ ਦੀ "ਇਨਸਾਫ਼ ਰੈਲੀ" ਚ ਮੱਲਿਕਾਰਜੁਨ ਖੜਗੇ ਅਤੇ ਰਾਹੁਲ ਗਾਂਧੀ ਕਰਨਗੇ ਸ਼ਿਰਕਤ
Ravi Jakhu
ਸੰਗਰੂਰ, 4 ਨਵੰਬਰ, 2026: ਪੰਜਾਬ ਦੇ ਹੱਕਾਂ, ਨਿਆਂ ਅਤੇ ਭਵਿੱਖ ਲਈ ਆਵਾਜ਼ ਬੁਲੰਦ ਕਰਨ ਵਾਸਤੇ ਸੰਗਰੂਰ ਵਿਖੇ ਇੱਕ ਵਿਸ਼ਾਲ "ਇਨਸਾਫ਼ ਰੈਲੀ" ਦਾ ਆਯੋਜਨ ਕੀਤਾ ਗਿਆ ਹੈ। ਇਸ ਅਹਿਮ ਰੈਲੀ ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮੱਲਿਕਾਰਜੁਨ ਖੜਗੇ ਅਤੇ ਸੀਨੀਅਰ ਨੇਤਾ ਰਾਹੁਲ ਗਾਂਧੀ ਵਿਸ਼ੇਸ਼ ਤੌਰ 'ზე ਪਹੁੰਚ ਕੇ ਸ਼ਿਰਕਤ ਕਰਨਗੇ ਅਤੇ ਰੈਲੀ ਨੂੰ ਸੰਬੋਧਨ ਕਰਨਗੇ।
- Download Babushahi App
-
-