ਅਜੀਤ ਪਵਾਰ ਦੀ ਪਤਨੀ ਸੁਨੇਤਰਾ ਪਵਾਰ ਅੱਜ ਡਿਪਟੀ ਸੀ ਐਮ ਵਜੋਂ ਸਹੁੰ ਚੁੱਕਣਗੇ
ਬਾਬੂਸ਼ਾਹੀ ਨੈਟਵਰਕ
ਮੁੰਬਈ, 31 ਜਨਵਰੀ, 2026: ਹਵਾਈ ਹਾਦਸੇ ਵਿਚ ਮੌਤ ਦੇ ਮੂੰਹ ਜਾ ਪਏ ਐਨ ਸੀ ਪੀ ਆਗੂ ਅਜੀਤ ਪਵਾਰ ਦੇ ਧਰਮ ਪਤਨੀ ਸੁਨੇਤਰਾ ਪਵਾਰ ਅੱਜ ਸ਼ਾਮ ਨੂੰ ਮਹਾਰਾਸ਼ਟਰ ਦੇ ਡਿਪਟੀ ਸੀ ਐਮ ਵਜੋਂ ਸਹੁੰ ਚੁੱਕਣਗੇ। ਇਸ ਤੋਂ ਪਹਿਲਾਂ ਦੁਪਹਿਰ ਬਾਅਦ 2.00 ਵਜੇ ਐਨ ਸੀ ਪੀ ਵਿਧਾਇਕ ਦਲ ਦੀ ਮੀਟਿੰਗ ਹੋਵੇਗੀ ਜਿਸ ਵਿਚ ਸੁਨੇਤਰਾ ਪਵਾਰ ਨੂੰ ਵਿਧਾਇਕ ਦਲ ਦੀ ਆਗੂ ਚੁਣਿਆ ਜਾਵੇਗਾ।