Big Breaking: Halwara Airport ਦਾ ਉਦਘਾਟਨ ਕਰਨਗੇ PM Narendra Modi 1 ਫਰਵਰੀ ਨੂੰ -DC ਲੁਧਿਆਣਾ Himanshu Jain ਦਾ ਵੱਡਾ ਬਿਆਨ
ਤਿਆਰੀਆਂ ਪੂਰੀਆਂ
Ravi Jakhu
ਲੁਧਿਆਣਾ, 29 ਜਨਵਰੀ, 2026: ਪ੍ਰਧਾਨ ਮੰਤਰੀ ਮੋਦੀ ਇੱਕ ਫ਼ਰਵਰੀ 2026 ਨੂੰ Halwara ਏਯਰਪੋਰਟ ਦਾ ਉਦਘਾਟਨ ਕਰਨਗੇ । ਇਹ ਉਦਘਾਟਨ ਵਰਚੂਅਲ ਹੋਵੇਗਾ । ਇਹ ਜਾਣਕਾਰੀ ਦਿੰਦੇ ਹੋਏ DC ਲੁਧਿਆਣਾ ਹਿਮਾਨਸ਼ੂ ਜੈਨ ਨੇ ਦੱਸਿਆ ਕੀ ਉਸ ਦਿਨ ਪੌਣੇ 4 ਵਜੇ ਪਰਧਾਨ ਮੰਤਰੀ ਇਸ ਹਵਾਈ ਅੱਡੇ ਦਾ ਉਦਘਾਟਨ ਕਰਨਗੇ ਜਿਸ ਬਾਰੇ ਅੰਤਿਮ ਪ੍ਰੋਗਰਾਮ ਅਜੇ ਆਏਗਾ । ਉਨ੍ਹਾਂ ਦੱਸਿਆ ਕੀ ਇਸ ਲਈ ਪੂਰੀ ਤਿਆਰੀ ਹੈ ਭਾਵ ਸਾਡੇ ਵੱਲੋਂ ਏਯਰਪੋਰਟ ਪੂਰਾ ਤਿਆਰ ਹੈ ਪਰ ਹਵਾਈ ਉਡਾਨਾਂ ਬਾਰੇ ਅਜੇ ਕਾਰਵਾਈ ਚੱਲ ਰਾਹੀਂ ਹੈ ਕਿਓਂ ਕਿ ਇਸ ਮਾਮਲੇ ਵਿੱਚ ਬਹੁਤ ਸਾਰੀਆਂ ਅਜੰਸੀਆਂ ਅਤੇ ਅਦਾਰੇ ਸ਼ਾਮਲ ਹਨ ।