ਅਮਰੀਕਾ: 145 ਬੱਚਿਆਂ ਦਾ ਸੋਸ਼ਣ ਕਰਨ ਵਾਲੇ 40 ਸਾਲਾ ਕੈਨੇਡੀਅਨ ਵਿਅਕਤੀ ਨੂੰ 33 ਸਾਲ ਦੀ ਮਿਲੀ ਸਜ਼ਾ
ਬਲਬੀਤ ਬੱਲੀ/ਬਾਬੂਸ਼ਾਹੀ ਨੈਟਵਰਕ
ਵਾਸ਼ਿੰਗਟਨ/ਚੰਡੀਗੜ੍ਹ, 29 ਮਈ, 2026: ਕੈਨੇਡਾ ਦੇ ਵਸਨੀਕ 40 ਸਾਲਾ ਰਮਨਣ ਪਠਮਾਨਾਥਣ ਨੂੰ ਅਮਰੀਕਾ ਦੀ ਡਿਸ੍ਰਟਿਕ ਕੋਰਟ ਨੇ 145 ਬੱਚਿਆਂ ਦਾ ਸੋਸ਼ਣ ਕਰਨ ਦੇ ਮਾਮਲੇ ਵਿਚ 33 ਸਾਲ ਦੀ ਸਜ਼ਾ ਸੁਣਾਈ ਹੈ। ਉਸਨੇ ਸੋਸ਼ਲ ਮੀਡੀਆ ਰਾਹੀਂ ਛੋਟੇ ਬੱਚਿਆਂ ਨਾਲ ਸੰਪਰਕ ਕਰ ਕੇ ਉਹਨਾਂ ਦੀਆਂ ਅਸ਼ਲੀਲ ਵੀਡੀਓ ਬਣਵਾਈਆਂ ਤੇ ਸਰਕੁਲੇਟ ਕੀਤੀਆਂ।
ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ: