ਟਰੱਪ ਪੱਤਰਕਾਰਾਂ ਨਾਲ ਕਰ ਰਹੇ ਸੀ ਡਿਨਰ, ਚੱਲੀ ਗੋਲੀ, ਪੈ ਗਿਆ ਰੌਲਾ
ਬਾਬੂਸ਼ਾਹੀ ਨੈਟਵਰਕ
ਵਾਸ਼ਿੰਗਟਨ, 26 ਅਪ੍ਰੈਲ, 2026: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉਹਨਾ ਦੀ ਪਤਨੀ ਮਿਲੇਨੀਆ ਟਰੰਪ ਪੱਤਰਕਾਰਾਂ ਨਾਲ ਡਿਨਰ ਕਰ ਰਹੇ ਸਨ ਕਿ ਅਚਾਨਕ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ ਤਾਂ ਸੀਕਰੇਟ ਸਰਵਿਸ ਵਾਲੇ ਸਰਗਰਮ ਹੋ ਗਏ ਅਤੇ ਉਹਨਾਂ ਅਮਰੀਕੀ ਰਾਸ਼ਟਰਪਤੀ ਤੇ ਉਹਨਾਂ ਦੀ ਪਤਨੀ ਨੂੰ ਸੁਰੱਖਿਅਤ ਮੌਕੇ ਤੋਂ ਕੱਢ ਲਿਆ।
ਇਸ ਡਿਨਰ ਵਿਚ ਦੇਸ਼ ਦੇ ਨਾਮੀ ਪੱਤਰਕਾਰ, ਅਫਸਰ ਤੇ ਹੋਰ ਅਧਿਕਾਰੀ ਸ਼ਾਮਲ ਸਨ। ਚਾਰੇ ਪਾਸੇ ਭਾਜੜ ਮਚ ਗਈ ਤੇ ਕਈ ਲੋਕ ਆਪਣੇ ਟੇਬਲਾਂ ਥੱਲੇ ਹੀ ਲੁੱਕ ਗਏ।
ਹੋਰ ਵੇਰਵਾ ਪੜ੍ਹੋ ਲਿੰਕ ਕਲਿੱਕ ਕਰੋ: