ਰਾਘਵ ਚੱਢਾ ਦੀ ਪੰਜਾਬ ਵਿਚੋਂ ਵੋਟ ’ਕੱਟੀ’, ਆਪ ’ਤੇ ਲਾਇਆ ਸਿਆਸੀ ਬਦਲਾਖੋਰੀ ਦਾ ਦੋਸ਼
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 3 ਸਤੰਬਰ, 2026: ਭਾਜਪਾ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਵੋਟ ਪੰਜਾਬ ਵਿਚੋਂ ਕੱਟ ਦਿੱਤੀ ਗਈ ਹੈ ਤੇ ਉਹਨਾਂ ਨੇ ਆਮ ਆਦਮੀ ਪਾਰਟੀ (ਆਪ) ’ਤੇ ਸਿਆਸੀ ਬਦਲਾਖੋਰੀ ਦਾ ਦੋਸ਼ ਲਗਾਇਆ ਹੈ।
ਚੱਢਾ ਨੇ ਕਿਹਾ ਹੈ ਕਿ ਉਹ ਪੰਜਾਬ ਤੋਂ ਰਾਜ ਸਭਾ ਮੈਂਬਰ ਹਨ ਅਤੇ ਉਹਨਾਂ ਦੀ ਵੋਟ ਮੋਹਾਲੀ ਵਿਚ ਦਰਜ ਹੈ ਪਰ ਹੁਣ ਵੋਟਰ ਸੂਚੀਆਂ ਵਿਚੋਂ ਉਹਨਾਂ ਦੀ ਵੋਟ ਇਥੋਂ ਹੋਰ ਥਾਂ ਹਿਜਰਤ ਕਰਨ ਦੇ ਨਾਮ ’ਤੇ ਕੱਟ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਬੇਸ਼ੱਕ ਅੰਤਿਮ ਵੋਟਰ ਸੂਚੀ ਹਾਲੇ ਪ੍ਰਕਾਸ਼ਤ ਨਹੀਂ ਹੋਈ ਪਰ ਐਸ ਆਈ ਆਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਆਪਣੀ ਵੋਟ ਵਾਸਤੇ ਕੰਮ ਕਰ ਰਹੇ ਹਨ।
ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
- Download Babushahi App
-
-