ਡਾ. ਸਤੀਸ਼ ਪੂਨੀਆ ਪੰਜਾਬ ਭਾਜਪਾ ਇੰਚਾਰਜ ਨਿਯੁਕਤ, ਗੁਜਰਾਤ ਤੇ ਯੂ ਪੀ ਨੂੰ ਵੀ ਮਿਲੇ ਨਵੇਂ ਇੰਚਾਰਜ
ਚੰਡੀਗੜ੍ਹ, 18 ਅਗਸਤ, 2026: ਭਾਜਪਾ ਹਾਈ ਕਮਾਂਡ ਨੇ ਡਾ. ਸਤੀਸ਼ ਪੂਨੀਆ ਨੂੰ ਪੰਜਾਬ ਭਾਜਪਾ ਦਾ ਇੰਚਾਰਜ ਨਿਯੁਕਤ ਕੀਤਾ ਹੈ।
ਇਹ ਅਹੁਦਾ ਪਿਛਲੇ ਸਾਲ ਅਗਸਤ ਵਿਚ ਹਵਾਈ ਹਾਦਸੇ ਵਿਚ ਵਿਜੇ ਰੁਪਾਨੀ ਦਾ ਦਿਹਾਂਤ ਹੋਣ ਵੇਲੇ ਤੋਂ ਖਾਲੀ ਪਿਆ ਸੀ।
ਪਾਰਟੀ ਨੇ ਯੂ ਪੀ ਤੇ ਗੁਜਰਾਤ ਲਈ ਵੀ ਨਵੇਂ ਇੰਚਾਰਜ ਨਿਯੁਕਤ ਕੀਤੇ ਹਨ।

- Download Babushahi App
-
-