ਜਗਰਾਉਂ ਨਗਰ ਕੌਂਸਲ ਚੋਣਾਂ 2026 ਦੇ ਨਤੀਜੇ
ਦੀਪਕ ਜੈਨ/ ਬਾਬੂਸ਼ਾਹੀ ਬਿਊਰੋ
ਜਗਰਾਉਂ, 29 ਮਈ 2026 : ਜਗਰਾਉਂ ਨਗਰ ਕੌਂਸਲ ਚੋਣਾਂ 2026 ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਵਾਰਡ ਨੰਬਰ 5 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਵਿੰਦਰ ਪਾਲ ਕੌਰ ਮਾਲਵਾ ਜੇਤੂ ਰਹੇ ਹਨ। ਇਸ ਨਾਲ ਚੋਣ ਨਤੀਜਿਆਂ ਦਾ ਖਾਤਾ ਖੁੱਲ ਗਿਆ ਹੈ ਅਤੇ ਵੱਖ-ਵੱਖ ਵਾਰਡਾਂ ਦੇ ਨਤੀਜਿਆਂ ਦੀ ਉਡੀਕ ਜਾਰੀ ਹੈ।
?
ਨਗਰ ਕੌਂਸਲ ਚੋਣਾਂ 2026 | ਵਾਰਡ ਨੰਬਰ 5 ਤੋਂ ਰਵਿੰਦਰ ਪਾਲ ਕੌਰ ਮਾਲਵਾ ਜੇਤੂ
- Download Babushahi App
-
-