SGPC ਦੇ ਚੰਡੀਗੜ੍ਹ ਦਫਤਰ ਵਿਖੇ SIT ਦੀਆਂ ਟੀਮਾਂ ਦੀ ਤਿੰਨ ਘੰਟੇ ਚੱਲੀ ਜਾਂਚ ਪੜਤਾਲ
ਰਵੀ ਜੱਖੂ, ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 27 ਅਪ੍ਰੈਲ 2026
ਐਸਜੀਪੀਸੀ ਦੇ ਚੰਡੀਗੜ੍ਹ ਦਫਤਰ ਵਿਖੇ ਐਸਆਈਟੀ ਦੀਆਂ ਟੀਮਾਂ ਤਕਰੀਬਨ ਤਿੰਨ ਘੰਟੇ ਜਾਂਚ ਪੜਤਾਲ ਕਰਨ ਤੋਂ ਬਾਅਦ ਰਵਾਨਾ ਹੋ ਚੁੱਕੀਆਂ ਹਨ ਹਾਲਾਂਕਿ ਜਾਂਚ ਪਹਿਲਾਂ ਤੋਂ ਐਸਆਈਟੀ ਦੀਆਂ ਟੀਮਾਂ ਕਰ ਰਹੀਆਂ ਹਨ ਤੇ ਤਕਰੀਬਨ ਤੀਸਰੀ ਵਾਰ ਚੰਡੀਗੜ੍ਹ ਐਸਜੀਪੀਸੀ ਦਫਤਰ ਟੀਮਾਂ ਦੇ ਵੱਲੋਂ ਜਾਂਚ ਕੀਤੀ ਗਈ। ਇਸ ਵਾਰ ਮੀਡੀਆ ਤੋਂ ਦੂਰੀ ਬਣਾਉਂਦੇ ਹੋਏ ਐਸਆਈਟੀ ਮੈਂਬਰ ਜਾਂਦੇ ਹੋਏ ਦਿਖਾਈ ਦਿੱਤੇ ਹਾਲਾਂਕਿ ਜਾਂਚ ਦੇ ਵਿੱਚ ਹਜੇ ਤੱਕ ਕੀ ਤੱਥ ਸਾਹਮਣੇ ਆ ਚੁੱਕੇ ਹਨ ਇਸ ਨੂੰ ਲੈ ਕੇ ਐਸਆਈਟੀ ਨੇ ਦੂਰੀ ਬਣਾਈ ਹੋਈ ਹੈ
Click to Follow Babushahi Facebook Page →