ਵੱਡੀ ਖ਼ਬਰ: ਅਮਰੀਕਾ ਤੋਂ ਡਿਪੋਰਟ 2 ਨੌਜਵਾਨ ਪਟਿਆਲਾ ਪੁਲਿਸ ਵੱਲੋਂ ਗ੍ਰਿਫਤਾਰ
ਚੰਡੀਗੜ੍ਹ, 16 ਫਰਵਰੀ 2025- ਪਟਿਆਲਾ ਦੇ 2 ਨੌਜਵਾਨ, ਸੰਦੀਪ ਅਤੇ ਪ੍ਰਦੀਪ, ਜੋ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਸਨ, ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਇਹ ਦੋਵੇਂ ਕੱਲ੍ਹ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਜਹਾਜ਼ ਵਿੱਚ ਸਵਾਰ ਸਨ। ਰਾਜਪੁਰਾ ਵਿੱਚ ਦਰਜ ਕੀਤੀ ਗਈ FIR ਨੰਬਰ 175/23 ਦੇ ਤਹਿਤ ਇਹ ਦੋਵੇਂ ਭਗੌੜੇ ਸਨ, ਜਿਸ ਵਿੱਚ ਕਤਲ ਦਾ ਮਾਮਲਾ ਦਰਜ ਹੈ।
- Download Babushahi App
-
-