SGPC ਦੇ ਜਨਰਲ ਇਜਲਾਸ ਦੌਰਾਨ ਚੁਣੇ ਗਏ ਅਹੁਦੇਦਾਰ, ਹੁਣ ਪੂਰੀ ਸੂਚੀ
ਕੁਲਵਿੰਦਰ ਸਿੰਘ
ਅੰਮ੍ਰਿਤਸਰ 20 ਨਵੰਬਰ 2026
ਅੱਜ ਐਸਜੀਪੀਸੀ ਦੇ ਜਨਰਲ ਇਜਲਾਸ ਦੌਰਾਨ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਚੁਣੇ ਗਏ ਅਤੇ ਉਨਾਂ ਦੇ ਨਾਲ ਹੋਰ ਅਹੁਦੇਦਾਰਾਂ ਦੀ ਵੀ ਚੋਣ ਕੀਤੀ ਗਈ।
ਪ੍ਰਧਾਨ- ਐਡਵੋਕੇਟ ਹਰਜਿੰਦਰ ਸਿੰਘ ਧਾਮੀ,
ਸੀਨੀਅਰ ਮੀਤ ਪ੍ਰਧਾਨ- ਸ. ਰਘੂਜੀਤ ਸਿੰਘ ਵਿਰਕ,
ਜੂਨੀਅਰ ਮੀਤ ਪ੍ਰਧਾਨ- ਸ. ਗੁਰਬਖਸ਼ ਸਿੰਘ ਖਾਲਸਾ,
ਜਨਰਲ ਸਕੱਤਰ- ਸ. ਗੁਰਪ੍ਰੀਤ ਸਿੰਘ ਝੱਬਰ,
ਚੁਣੇ ਗਏ ਅੰਤ੍ਰਿੰਗ ਮੈਂਬਰ -
ਸ. ਮੋਹਨ ਸਿੰਘ ਬੰਗੀ,
ਸ. ਬਾਵਾ ਸਿੰਘ ਗੁਮਾਨਪੁਰਾ,
ਸ. ਰਣਜੀਤ ਸਿੰਘ ਕਾਹਲੋਂ,
ਸ. ਨਵਤੇਜ ਸਿੰਘ ਕਾਉਣੀ
ਬੀਬੀ ਪਰਮਜੀਤ ਕੌਰ ਮੂਣਕ
ਸ. ਰਵਿੰਦਰ ਸਿੰਘ ਖਾਲਸਾ
ਸ. ਦਰਸ਼ਨ ਸਿੰਘ ਬਰਾੜ ਮੋਠਾਂਵਾਲੀ
ਸ. ਚਰਨ ਸਿੰਘ ਆਲਮਗੀਰ
ਸ. ਗੁਰਿੰਦਰਪਾਲ ਸਿੰਘ ਗੋਰਾ
ਸ. ਕੁਲਦੀਪ ਸਿੰਘ ਨੱਸੂਪੁਰ
ਬੀਬੀ ਨਰਿੰਦਰ ਕੌਰ ਰਣੀਆ
- Download Babushahi App
-
-