ਪੰਜਾਬ, ਹਰਿਆਣਾ, ਚੰਡੀਗੜ੍ਹ ਵਿਚ ਪੈ ਰਿਹੈ ਮੀਂਹ
ਬਾਬੂਸ਼ਾਹੀ ਨੈੱਟਵਰਕ
ਚੰਡੀਗੜ੍ਹ/ਪਟਿਆਲਾ, 4 ਅਗਸਤ, 2026: ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਆਸ ਪਾਸ ਦੇ ਉੱਤਰੀ ਖੇਤਰ ਵਿੱਚ ਭਾਰੀ ਮੀਂਹ ਪਿਆ।
ਪਟਿਆਲਾ ਵਿੱਚ ਸਵੇਰੇ 3.00 ਵਜੇ ਤੋਂ ਭਾਰੀ ਮੀਂਹ ਪਿਆ। ਇਹ ਰਿਪੋਰਟ ਦਰਜ ਕਰਨ ਵੇਲੇ ਸਵੇਰੇ 8.00 ਵਜੇ ਤੋਂ ਰੁਕ-ਰੁਕ ਕੇ ਮੀਂਹ ਪੈ ਰਿਹਾ ਸੀ। ਜ਼ਿਲ੍ਹੇ ਦੇ ਕਈ ਇਲਾਕਿਆਂ ਵਿੱਚ ਪਾਣੀ ਭਰਨ ਦੀ ਸਮੱਸਿਆ ਦੇਖਣ ਨੂੰ ਮਿਲੀ ਹੈ।
- Download Babushahi App
-
-