ਵੀਰ ਬਾਲ ਦਿਵਸ ਵਿਵਾਦ: ਭਾਜਪਾ ਨੇਤਾ ਨੇ ਦੋਸ਼ ਨੂੰ ਸਾਬਤ ਕਰਨ ਲਈ 'ਬਾਲ ਦਿਵਸ' 'ਤੇ ਹਰਸਿਮਰਤ ਬਾਦਲ ਦਾ ਪੁਰਾਣਾ ਟਵੀਟ ਕੀਤਾ ਸਾਂਝਾ
ਬਾਬੂਸ਼ਾਹੀ ਨੈੱਟਵਰਕ
ਚੰਡੀਗੜ੍ਹ, 25 ਦਸੰਬਰ, 2025: ਭਾਜਪਾ ਆਗੂ ਪ੍ਰਿਤਪਾਲ ਸਿੰਘ ਬਲੀਆਵਾਲ ਨੇ ਅੱਜ ਹਰਸਿਮਰਤ ਕੌਰ ਬਾਦਲ ਦਾ ਇੱਕ ਪੁਰਾਣਾ ਟਵੀਟ ਸਾਂਝਾ ਕੀਤਾ ਅਤੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਖੁਦ ਮੰਗ ਕੀਤੀ ਸੀ ਕਿ "ਬਾਲ ਦਿਵਸ" ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੇ ਨਾਮ 'ਤੇ ਮਨਾਇਆ ਜਾਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਜਦੋਂ ਤੱਕ ਅਕਾਲੀ ਦਲ ਭਾਜਪਾ ਨਾਲ ਗੱਠਜੋੜ ਵਿੱਚ ਨਹੀਂ ਸੀ, ਸਭ ਕੁਝ ਠੀਕ ਸੀ ਅਤੇ ਜਦੋਂ ਇਹ ਟੁੱਟਿਆ ਤਾਂ ਉਨ੍ਹਾਂ ਦੀ ਆਵਾਜ਼ ਬਦਲ ਗਈ।
ਹੇਠਾਂ ਟਵੀਟ ਪੜ੍ਹੋ:
