Breaking: 8 IPS ਅਫਸਰਾਂ ਨੂੰ ਤਰੱਕੀ ਦੇਕੇ DGP ਬਣਾਇਆ
By Ravi Jakhu
ਚੰਡੀਗੜ੍ਹ, 14 ਜੁਲਾਈ, 2025: ਪੰਜਾਬ ਸਰਕਾਰ ਨੇ ਅੱਠ ਆਈਪੀਐਸ ਅਫਸਰਾਂ ਨੂੰ ਡਾਇਰੈਕਟਰ ਜਨਰਲ ਆਫ਼ ਪੁਲਿਸ (ਤਨਖਾਹ ਮੈਟ੍ਰਿਕਸ ਵਿੱਚ ਪੱਧਰ-16) ਦੇ ਰੈਂਕ 'ਤੇ ਤਰੱਕੀ ਦਿੱਤੀ ਹੈ।
Click the link to read the order copy:
https://drive.google.com/file/d/1Ajiy6Ct5fUOA1wiG4eS4TRvG53yYAZux/view?usp=sharing