← ਪਿਛੇ ਪਰਤੋ
ਜਲੰਧਰ ਦੇ ਡੀ ਸੀ ਨੂੰ ਮਿਲਿਆ ਕਪੂਰਥਲਾ ਦੇ ਡੀ ਸੀ ਦਾ ਐਡੀਸ਼ਨਲ ਚਾਰਜ ਚੰਡੀਗੜ੍ਹ, 7 ਦਸੰਬਰ, 2021: ਪੰਜਾਬ ਸਰਕਾਰ ਨੇ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਦੀਪਤੀ ਉਪੱਲ ਦੇ 6 ਤੋਂ 10 ਦਸੰਬਰ ਤੱਕ ਛੁੱਟੀ ’ਤੇ ਹੋਣ ਕਾਰਨ ਜ਼ਿਲ੍ਹੇ ਦਾ ਐਡੀਸ਼ਨਲ ਚਾਰਜ ਜਲੰਧਰ ਦੇ ਡਿਪਟੀ ਕਮਿਸ਼ਨਰ ਨੁੰ ਦੇ ਦਿੱਤਾ ਹੈ।