ਗਿਆਨੀ ਹਰਪ੍ਰੀਤ ਸਿੰਘ ਵੱਲੋਂ 6 ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 2 ਜਨਵਰੀ 2026- ਸ਼੍ਰੋਮਣੀ ਅਕਾਲੀ ਦਲ 'ਪੁਨਰ ਸੁਰਜੀਤ' ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵੱਲੋਂ 6 ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ ਕੀਤਾ ਗਿਆ ਹੈ।
ਹੇਠਾਂ ਪੜ੍ਹੋ ਨਾਂਅ
ਰਣਧੀਰ ਸਿੰਘ ਰੱਖੜਾ: ਪ੍ਰਧਾਨ, ਪਟਿਆਲਾ (ਦਿਹਾਤੀ)
ਸੁਖਵੰਤ ਸਿੰਘ ਰੌਲੀ: ਜਲੰਧਰ (ਦਿਹਾਤੀ)
ਅਮਰਜੀਤ ਸਿੰਘ ਕਿਸ਼ਨਪੁਰਾ: ਜਲੰਧਰ (ਸ਼ਹਿਰੀ)
ਰਜਿੰਦਰ ਸਿੰਘ ਰਾਜਾ: ਪ੍ਰਧਾਨ, ਸ੍ਰੀ ਮੁਕਤਸਰ ਸਾਹਿਬ
ਰਮਿੰਦਰ ਸਿੰਘ ਰੰਮੀ: ਬਰਨਾਲਾ (ਸ਼ਹਿਰੀ)
ਤਰਨਜੀਤ ਸਿੰਘ ਦੁੱਗਲ: ਬਰਨਾਲਾ (ਦਿਹਾਤੀ)