← ਪਿਛੇ ਪਰਤੋ
Arrested DIG ਖਿਲਾਫ ਸਮਰਾਲਾ ਥਾਣੇ ’ਚ ਆਬਕਾਰੀ ਐਕਟ ਤਹਿਤ ਕੇਸ ਦਰਜ
ਬਾਬੂਸ਼ਾਹੀ ਨੈਟਵਰਕ ਸਮਰਾਲਾ, 20 ਅਕਤੂਬਰ, 2025: ਸੀ ਬੀ ਆਈ ਵੱਲੋਂ ਰਿਸ਼ਵਤ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਖਿਲਾਫ ਸਮਰਾਲਾ ਪੁਲਿਸ ਥਾਣੇ ਵਿਚ ਆਬਕਾਰੀ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਸੀ ਬੀ ਆਈ ਦੇ ਇੰਸਪੈਕਟਰ ਰੋਮੀਪਾਲ ਨੇ ਇਹ ਕੇਸ ਦਰਜ ਕਰਵਾਇਆ ਹੈ ਜਿਸ ਮੁਤਾਬਕ ਭੁੱਲਰ ਦੇ ਪਿੰਡ ਬੋੱਦਲੀ ਸਥਿਤ ਮਹਿਲ ਫਾਰਮ ਹਾਊਸ ਵਿਚੋਂ 2.89 ਲੱਖ ਰੁਪਏ ਦੀਆਂ 108 ਸ਼ਰਾਬ ਦੀਆਂ ਬੋਤਲਾਂ ਮਿਲੀਆਂ ਹਨ ਜਿਸ ਕਾਰਨ ਇਹ ਕੇਸ ਦਰਜ ਕਰਵਾਇਆ ਗਿਆ ਹੈ।
Total Responses : 1254