ਲੁਧਿਆਣਾ : ਪੰਜਾਬੀ ਗਾਇਕ ਕਾਸ਼ੀ ਨਾਥ ਖਿਲਾਫ FIR ਦਰਜ
ਰਵਿੰਦਰ ਸਿੰਘ
ਖੰਨਾ, 26 ਨਵੰਬਰ 2026: ਰਾਜੀਵ ਟੰਡਨ (ਰਾਸ਼ਟਰੀ ਚੇਅਰਮੈਨ ਸ਼ਿਵ ਸੈਨਾ ਪੰਜਾਬ ) ਦੇ ਬਿਆਨਾ ਤੇ ਮੁਕੱਦਮਾ ਦਰਜ ਕੀਤਾ ਕਿ ਟੰਡਨ ਨੇ ਕਿਹਾ ਸ਼ੋਸ਼ਲ ਮੀਡੀਆ ਪਰ ਵੇਖਿਆ ਕਿ ਇੱਕ ਸਿੰਗਰ ਕਾਸ਼ੀਨਾਥ ਜਿਸ ਨੇ ਚੱਲਦੇ ਸਟੇਜ ਸ਼ੋਅ ਵਿੱਚ ਸਾਡੀ ਹਿੰਦੂ ਦੇਵੀ ਮਾਤਾ ਪਾਰਵਤੀ ਜੀ ਬਾਰੇ ਵਿਵਾਦਤ ਟਿੱਪਣੀ ਕੀਤੀ ਕਿ "ਮਾ ਪਾਰਵਤੀ ਨੇ ਨਹਾਉਣ ਸਮੇਂ ਆਪਣੀ ਮੈਲ ਦਾ ਗਣੇਸ਼ ਬਣਾ ਕੇ ਬਾਹਰ ਖੜ੍ਹਾ ਕਰ ਦਿੱਤਾ, ਜਿਸਨੇ ਆਪਣੇ ਸੋਸਲ ਮੀਡੀਆ ਅਕਾਊਂਟ ਅਤੇ ਹੋਰਾਂ ਨੇ ਵੀ ਸ਼ੋਸਲ |
ਮੀਡੀਆ ਪਲੈਟਫੋਰਮ ਤੇ ਅਪਲੋਡ ਕੀਤੀ ਹੋਈ ਹੈ। ਜਿਸ ਨੇ ਅਹਿਜੀ ਅਪੱਤੀਜਨਕ ਟਿੱਪਣੀ ਵਰਤ ਕੇ ਹਿੰਦੂ ਧਰਮ ਦੀ ਧਾਰਮਿਕ ਆਸਥਾ ਨੂੰ ਠੇਸ ਪਹੁੰਚਾਈ ਹੈ। ਇਸ ਤਰ੍ਹਾਂ ਦਲ ਪੰਥ ਬਾਬਾ ਬੁੱਢਾ ਦੱਲ ਦੇ ਨਾਮ ਤੋਂ ਬਣਾਏ ਫੇਸ ਬੁੱਕ ਦੇ ਪੇਜ ਪਰ ਪਰਤਾਪ ਸਿੰਘ ਨੇ ਆਪਣੀ ਵੀਡੀਓ ਬਣਾ ਕੇ ਕਿਹਾ ਕਿ |"ਜੇਕਰ ਧਰਮ ਵਾਲੇ ਅੰਧ ਭਗਤਾ ਦਾ ਹਨੂੰਮਾਨ" ਜੋ ਉਸਨੇ ਸ਼ੋਸ਼ਲ ਮੀਡੀਆ ਪਰ ਅਪਲੋਡ ਕੀਤੀ ਹੈ। ਜਿਸ ਨੇ ਵੀ ਅਜਿਹੇ ਸ਼ਬਦ ਬੋਲ ਕੇ ਹਿੰਦੂ ਧਰਮ ਨੂੰ ਦੀ ਧਾਰਮਿਕ ਆਸਥਾ ਨੂੰ ਠੇਸ ਪਹੁੰਚਾਈ ਹੈ, ਇਸ ਤਰ੍ਹਾਂ ਫੇਸ ਬੁੱਕ ਦੇ ਪੇਜ ਅਕਾਲਗੜੀਆ ਤੇ ਇੱਕ ਵੀਡੀਓ ਸ਼ੇਅਰ ਕੀਤੀ ਹੋਈ ਹੈ। ਜਿਸਤੇ ਗਾਇਕ ਕਾਸੀਨਾਥ ਵਾਸੀ ਕੈਂਥਲ ਹਰਿਆਣਾ ਦੇ ਖਿਲਾਫ
ਮੁਕੱਦਮਾ ਮੁਕੱਦਮਾ ਨੰਬਰ 315 ਧਾਰਾ 299 ਬੀਐਨਐਸ ਤਹਿਤ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ
- Download Babushahi App
-
-