ਪੰਜਾਬ ਯੂਨੀਵਰਸਿਟੀ ਦੀਆਂ ਕੱਲ੍ਹ ਦੁਕਾਨਾਂ ਤੇ ਕੰਟੀਨ ਵੀ ਰਹੇਗੀ ਬੰਦ
ਰਵੀ ਜੱਖੂ
ਚੰਡੀਗੜ੍ਹ, 9 ਨਵੰਬਰ 2025- ਪੰਜਾਬ ਯੂਨੀਵਰਸਿਟੀ ਵਿੱਚ ਚੱਲ ਰਹੇ ਪ੍ਰਦਰਸ਼ਨ ਨੂੰ ਵੇਖਦੇ ਹੋਏ ਯੂਨੀਵਰਸਿਟੀ ਪ੍ਰਸਾਸ਼ਨ ਨੇ ਜਿੱਥੇ 10 ਅਤੇ 11 ਨਵੰਬਰ ਦੀ ਛੂੱਟੀ ਐਲਾਨੀ ਹੈ, ਉੱਥੇ ਹੀ ਹੁਣ ਇੱਕ ਤਾਜ਼ਾ ਹੁਕਮ ਜਾਰੀ ਕਰਦਿਆਂ ਕਿਹਾ ਗਿਆ ਹੈ ਕਿ ਪੰਜਾਬ ਯੂਨੀਵਰਸਿਟੀ ਦੀਆਂ ਦੁਕਾਨਾਂ ਅਤੇ ਕੰਟੀਨਾਂ ਵੀ ਕੱਲ੍ਹ 10 ਨਵੰਬਰ ਨੂੰ ਬੰਦ ਰਹਿਣਗੀਆਂ।