ਪੰਜਾਬ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ ਨੂੰ ਦੋਹਰਾ ਸਦਮਾ, ਪਿਤਾ ਤੋਂ ਬਾਅਦ ਜੀਜਾ ਦਾ ਦਿਹਾਂਤ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 10 ਸਤੰਬਰ, 2026: ਪੰਜਾਬ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ ਨੂੰ ਉਦੋਂ ਦੋਹਰਾ ਸਦਮਾ ਲੱਗਾ ਜਦੋਂ ਉਹਨਾਂ ਦੇ ਪਿਤਾ ਤੇ ਸਾਬਕਾ ਕੈਬਨਿਟ ਮੰਤਰੀ ਭਗਵਤ ਚੁੰਨੀ ਲਾਲ ਤੋਂ ਬਾਅਦ ਇਕੋ ਹੀ ਦਿਨ ਉਹਨਾਂ ਦੇ ਜੀਜਾ ਮੋਹਨ ਭਗਤ ਦਾ ਵੀ ਦਿਹਾਂਤ ਹੋ ਗਿਆ।
ਮੋਹਨ ਭਗਤ ਦਾ ਅੰਤਿਮ ਸਸਕਾਰ ਭਲਕੇ 11 ਸਤੰਬਰ ਨੂੰ ਕੀਤਾ ਜਾਵੇਗਾ।
- Download Babushahi App
-
-