ਜਗਰਾਉਂ ਨਗਰ ਕੌਂਸਲ ਚੋਣਾਂ ਦੀ ਗਿਣਤੀ ਜਾਰੀ, ਵਾਰਡ ਨੰਬਰ 2 ਦਾ ਨਤੀਜਾ ਐਲਾਨਿਆ
ਦੀਪਕ ਜੈਨ
ਜਗਰਾਉਂ, 29 ਮਈ 2026 :
ਜਗਰਾਉਂ ਨਗਰ ਕੌਂਸਲ ਚੋਣਾਂ 2026 ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਵਾਰਡ ਨੰਬਰ 2 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਜੀਤ ਸਿੰਘ ਜੱਗੀ ਜੇਤੂ ਰਹੇ ਹਨ। ਇਸ ਨਾਲ ਚੋਣ ਨਤੀਜਿਆਂ ਦਾ ਖਾਤਾ ਖੁੱਲ ਗਿਆ ਹੈ ਅਤੇ ਵੱਖ-ਵੱਖ ਵਾਰਡਾਂ ਦੇ ਨਤੀਜਿਆਂ ਦੀ ਉਡੀਕ ਜਾਰੀ ਹੈ।
- Download Babushahi App
-
-