← ਪਿਛੇ ਪਰਤੋ
ਅੱਠਵੀਂ ਸ੍ਰੇਣੀ ਰੀ-ਅਪੀਅਰ ਪ੍ਰੀਖਿਆ ਮਈ/ਜੂਨ 2025 ਦਾ ਸ਼ਡਿਊਲ ਜਾਰੀ
ਐੱਸ.ਏ.ਐੱਸ ਨਗਰ 13 ਮਈ 2025 - ਅੱਠਵੀਂ ਸ਼੍ਰੇਣੀ ਅਨੁਪੂਰਕ ਪ੍ਰੀਖਿਆ ਮਿਤੀ 29.5.2025 ਤੋਂ 9.6.2025 ਤੱਕ ਬੋਰਡ ਵੱਲੋਂ ਸਥਾਪਤ ਪ੍ਰੀਖਿਆ ਕੇਂਦਰਾਂ ਤੇ ਕਰਵਾਈ ਜਾ ਰਹੀ ਹੈ । ਪ੍ਰੀਖਿਆ ਸ਼ੁਰੂ ਹੋਣ ਦਾ ਸਮਾਂ ਸਵੇਰੇ 11.00 ਵਜੇ ਹੋਵੇਗਾ। ਵਧੇਰੇ ਜਾਣਕਾਰੀ ਬੋਰਡ ਦੀ ਵੈਬਸਾਈਟ www.pseb.ac.in ਤੇ ਵੀ ਉਪਲਬਧ ਹੈ।
ਪੜ੍ਹੋ ਸ਼ਡਿਊਲ: https://drive.google.com/file/d/1nKs09rciAIWIQsP5Z1F2LxZi8tiEakNo/view?usp=sharing
Total Responses : 2510