ਨਵੀਂ ਦਿੱਲੀ, 22 ਮਈ 2020 - ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਸ਼ੁੱਕਰਵਾਰ ਨੂੰ ਵਿਸ਼ਵ ਸਿਹਤ ਸੰਗਠਨ (WHO) ਦੇ ਐਗਜ਼ੀਕਿਊਟਿਵ ਬੋਰਡ ਦੇ ਚੇਅਰਮੈਨ ਦਾ ਅਹੁਦਾ ਸੰਭਾਲ ਲਿਆ ਹੈ। ਬੋਰਡ 'ਚ ਤਕਨੀਕੀ ਰੂਪ ਨਾਲ 34 ਮੈਂਬਰ ਹਨ ਜਿਨ੍ਹਾਂ ਦਾ ਕਾਰਜਕਾਲ ਤਿੰਨ ਸਾਲ ਦਾ ਹੋਵੇਗਾ। ਜਦੋਂ ਕਿ ਚੇਅਰਮੈਨ ਦਾ ਅਹੁਦਾ ਇੱਕ ਸਾਲ ਦੇ ਲਈ ਚੁਣਿਆਂ ਜਾਂਦਾ ਹੈ