← ਪਿਛੇ ਪਰਤੋ
ਮੋਗਾ, 17 ਸਤੰਬਰ, 2017 : ਪਿੰਡ ਕਾਲੀਏ ਵਾਲਾ ਵਿਖੇ ਕਰਜ਼ੇ ਤੋਂ ਪ੍ਰੇਸ਼ਾਨ ਨੌਜਵਾਨ ਕਿਸਾਨ ਨੇ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਿਕ 35 ਸਾਲਾਂ ਗੁਰਮੇਲ ਸਿੰਘ ਪਿਛਲੇ ਸਮੇਂ ਤੋਂ ਕਰਜ਼ੇ ਦੀ ਮਾਰ ਕਾਰਨ ਤਣਾਅ 'ਚ ਚੱਲ ਰਿਹਾ ਸੀ। ਕਿਹਾ ਜਾ ਰਿਹਾ ਹੈ ਕਿ ਉਸਤੇ ਸਾਢੇ ਤਿੰਨ ਲੱਖ ਰੁਪਏ ਦਾ ਕਰਜ਼ਾ ਸੀ ਜਦਕਿ ਉਹ ਆੜ੍ਹਤੀਆਂ ਦਾ ਵੀ ਕਰਜ਼ਦਾਰ ਸੀ।
Total Responses : 976