← ਪਿਛੇ ਪਰਤੋ
ਅਬੋਹਰ, 31 ਅਗਸਤ, 2017 : ਹਲਕਾ ਬੱਲੂਆਣਾ ਦੇ ਪਿੰਡ ਬਾਜ਼ੀਦਪੁਰ ਕਟਿਆਵਾਲੀ ਨਿਵਾਸੀ ਕਿਸਾਨ ਬਨਵਾਰੀ ਲਾਲ ਨੇ ਨਹਿਰ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ। ਜਾਣਕਾਰੀ ਮੁਤਾਬਕ ਉਕਤ ਕਿਸਾਨ ਕਰਜ਼ੇ ਵਾਪਸ ਨਾ ਮੋੜ ਸਕਣ ਕਾਰਣ ਪਿਛਲੇ ਕਾਫੀ ਸਮੇਂ ਤੋਂ ਪ੍ਰੇਸ਼ਾਨ ਸੀ।
Total Responses : 976