Breaking : ਪੰਜਾਬ ਵਿਧਾਨ ਸਭਾ ‘ਚ ਪੁਲਿਸ ਮੁਲਾਜ਼ਮ ਦੀ ਮੌਤ
ਰਵੀ ਜੱਖੂ
ਚੰਡੀਗੜ੍ਹਃ- 13 ਨਵੰਬਰ 2026 : ਅੱਜ ਵਿਧਾਨ ਸਭਾ ਚ ਇੱਕ ਦੁਖਦਾਈ ਘਟਨਾ ਵਾਪਰੀ । ਪੰਜਾਬ ਵਿਧਾਨਸਭਾ ਦੇ swimming pool ਵਿੱਚ ਢਿੱਗਣ ਨਾਲ ਅੱਜ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ । ਮੁਲਾਜ਼ਮ ਦੀ ਪਹਿਚਾਣ ਹੈੱਡ ਕਾਂਸਟੇਬਲ Parvinder singh ਵੱਜੋਂ ਹੋਈ ਹੈ ਜੋ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਰਹਿਣ ਵਾਲੇ ਸਨ। ਇਸ ਸੰਬੰਧੀ ਪੁਲਿਸ ਕਾਰਵਾਈ ਕਰ ਰਹੀ ਹੈ
- Download Babushahi App
-
-