ਸੀ ਬੀ ਆਈ ਅਦਾਲਤ ਵੱਲੋਂ 1992 ਦੇ ਅਮਰੀਕ ਸਿੰਘ ਲਾਪਤਾ ਕੇਸ ’ਚ ਸਾਬਕਾ ਐਸ ਐਸ ਪੀ ਮੁਜ਼ਰਿਮ ਕਰਾਰ
ਰਵੀ ਜੱਖੂ/ਬਾਬੂਸ਼ਾਹੀ ਨੈਟਵਰਕ
ਮੁਹਾਲੀ, 11 ਨਵੰਬਰ, 2026: ਸੀ ਬੀ ਆਈ ਦੀ ਅਦਾਲਤ ਨੇ 1992 ਵਿਚ ਅਮਰੀਕ ਸਿੰਘ ਨਾਮ ਦੇ ਵਿਅਕਤੀ ਨੂੰ ਲਾਪਤਾ ਕਰਨ ਦੇ ਮਾਮਲੇ ਵਿਚ ਸਾਬਕਾ ਐਸ ਐਸ ਪੀ ਗੁਰਮੀਤ ਸਿੰਘ ਰੰਧਾਵਾ ਨੂੰ ਦੋਸ਼ੀ ਕਰਾਰ ਦਿੱਤਾ ਹੈ।
ਅਦਾਲਤ ਨੇ ਰੰਧਾਵਾ ਨੂੰ ਧਾਰਾ 365 ਅਤੇ 120 ਬੀ ਤਹਿਤ ਮੁਜ਼ਰਿਮ ਕਰਾਰ ਦਿੱਤਾ ਹੈ। ਸਜ਼ਾ ਦਾ ਫੈਸਲਾ ਭਲਕੇ 12 ਨਵੰਬਰ ਨੂੰ ਸੁਣਾਇਆ ਜਾਵੇਗਾ।
- Download Babushahi App
-
-