ਪਟਿਆਲਾ ਤੋਂ 9ਵੀਂ ਕਲਾਸ ਦੀਆਂ ਤਿੰਨ ਵਿਦਿਆਰਥਣਾਂ ਲਾਪਤਾ
ਬਾਬੂਸ਼ਾਹੀ ਨੈਟਵਰਕ
ਪਟਿਆਲਾ, 16 ਅਗਸਤ, 2026: ਪਟਿਆਲਾ ਦੇ ਇਕ ਨਿੱਜੀ ਸਕੂਲ ਵਿਚ ਪੜ੍ਹਦੀਆਂ 9ਵੀਂ ਕਲਾਸ ਦੀਆਂ ਤਿੰਨ ਵਿਦਿਆਰਥਣਾਂ ਬੀਤੀ ਸ਼ਾਮ ਤੋਂ ਲਾਪਤਾ ਹਨ। ਇਹਨਾਂ ਵਿਦਿਆਰਥਣਾਂ ਨੇ ਆਜ਼ਾਦੀ ਦਿਹਾੜੇ ’ਤੇ ਸਕੂਲ ਵਿਚ ਸਮਾਗਮ ਵਿਚ ਸ਼ਮੂਲੀਅਤ ਕੀਤੀ ਜਿਸ ਉਪਰੰਤ ਇਹ ਘਰ ਵਾਪਸ ਨਹੀਂ ਪਰਤੀਆਂ ਤੇ ਲਾਪਤਾ ਹੋ ਗਈਆਂ। ਪੁਲਿਸ ਤਿੰਨਾਂ ਦੀ ਭਾਲ ਵਾਸਤੇ ਸਰਗਰਮੀ ਨਾਲ ਮੁਹਿੰਮ ਵਿਚ ਜੁਟੀ ਹੋਈ ਹੈ।
- Download Babushahi App
-
-