PUCSC ਚੋਣਾਂ ਲਈ 'ਆਪ' ਵਿਦਿਆਰਥੀ ਵਿੰਗ ਵੱਲੋਂ ਦੋ ਅਹਿਮ ਨਿਯੁਕਤੀਆਂ
Ravi Jakhu
ਚੰਡੀਗੜ੍ਹ, 11 ਅਗਸਤ:
ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ (PUCSC) ਦੀਆਂ ਆਗਾਮੀ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ (ਆਪ) ਨੇ ਆਪਣੀ ਤਿਆਰੀ ਤੇਜ਼ ਕਰ ਦਿੱਤੀ ਹੈ। 'ਆਪ' ਦੇ ਵਿਦਿਆਰਥੀ ਵਿੰਗ ASAP (ਐਸੋਸੀਏਸ਼ਨ ਆਫ਼ ਸਟੂਡੈਂਟਸ ਫ਼ਾਰ ਅਲਟਰਨੇਟਿਵ ਪਾਲਿਟਿਕਸ) ਨੇ ਪੰਜਾਬ ਤੋਂ ਲੋਕ ਸਭਾ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਅਤੇ ਬਾਘਾ ਪੁਰਾਣਾ ਤੋਂ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੂੰ ਇਨ੍ਹਾਂ ਚੋਣਾਂ ਲਈ ਅਧਿਕਾਰਤ ਚੋਣ ਇੰਚਾਰਜ ਨਿਯੁਕਤ ਕੀਤਾ ਹੈ।

- Download Babushahi App
-
-