ਸ੍ਰੀ ਅਕਾਲ ਤਖ਼ਤ ਸਾਹਿਬ ਸਕਤਰੇਤ 'ਤੇ ਕਿਹੜੇ-ਕਿਹੜੇ ਮੰਤਰੀ ਤੇ MLAs ਪੇਸ਼ ਹੋਏ ? ਵੇਖੋ ਪੂਰੀ ਸੂਚੀ
ਬਾਬੂਸ਼ਾਹੀ ਨੈਟਵਰਕ
ਅੰਮ੍ਰਿਤਸਰ, 29 ਜੂਨ, 2026: ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਸਕਤਰੇਤ 'ਤੇ ਸੱਦੇ ਗਏ ਪੰਜਾਬ ਦੇ ਐਮ ਐਲ ਏ ਅਤੇ ਮੰਤਰੀਆਂ ਵਿਚ ਕੌਣ ਕੌਣ ਸ਼ਾਮਲ ਹੋਏ ਅਤੇ ਕੌਣ ਉਹ ਹਨ ਜਿਨਾਂ ਨੂੰ ਸੱਦਿਆ ਵੀ ਨਹੀਂ ਸੀ ਗਿਆ ਉਹ ਵੀ ਆਏ ਅਤੇ ਗ਼ੈਰ ਸਿੱਖ ਮੰਤਰੀ ਅਤੇ ਐਮ ਐਲ ਏ ਵੀ ਹਾਜ਼ਰ ਹੋਏ। ਹੇਠਾਂ ਵੇਖੋ ਪੂਰੀ ਸੂਚੀ ਕਿ ਕਿਹੜੀ ਸਿਆਸੀ ਪਾਰਟੀ ਦੇ ਕੌਣ ਕਣੌ ਹਾਜ਼ਰ ਹੋਏ।
ਮਿਤੀ 29 ਜੂਨ 2026 ਨੂੰ ‘ਦ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ, 2026’ ਸਬੰਧੀ ਰੱਖੀ ਇਕੱਤਰਤਾ ਵਿਚ ਹਾਜਰ ਹੋਏ ਮੈਂਬਰ:
*ਕਾਂਗਰਸ*
1. ਸ. ਸੁਖਪਾਲ ਸਿੰਘ, ਭੁਲੱਥ।
2. ਸ. ਅਵਤਾਰ ਸਿੰਘ, ਜਲੰਧਰ ਉਤਰੀ।
3. ਸ. ਬਲਵਿੰਦਰ ਸਿੰਘ, ਫਗਵਾੜਾ।
4. ਸ. ਵਿਕਰਮਜੀਤ ਸਿੰਘ, ਫਿਲੌਰ।
5. ਸ. ਤ੍ਰਿਪਤਰਜਿੰਦਰ ਸਿੰਘ, ਫਤਹਿਗੜ੍ਹ ਚੂੜੀਆਂ।
6. ਸ੍ਰੀ ਨਰੇਸ਼ ਪੁਰੀ, ਸੁਜਾਨਪੁਰ।
7. ਬੀਬੀ ਅਰੁਣਾ ਚੌਧਰੀ, ਦੀਨਾਨਗਰ।
8. ਸ. ਬਰਿੰਦਰਮੀਤ ਸਿੰਘ, ਗੁਰਦਾਸਪੁਰ।
9. ਸ. ਕੁਲਦੀਪ ਸਿੰਘ, ਬਰਨਾਲਾ।
10. ਸ. ਸੁਖਬਿੰਦਰ ਸਿੰਘ, ਰਾਜਾਸਾਂਸੀ।
11. ਸ. ਸੁਖਵਿੰਦਰ ਸਿੰਘ, ਆਦਮਪੁਰ।
12. ਸ. ਹਰਦੇਵ ਸਿੰਘ, ਸ਼ਾਹਕੋਟ।
13. ਸ. ਪ੍ਰਗਟ ਸਿੰਘ, ਜਲੰਧਰ ਕੈਂਟ।
14. ਸ. ਰਾਣਾ ਗੁਰਜੀਤ ਸਿੰਘ, ਕਪੂਰਥਲਾ।
15. ਸ. ਪ੍ਰਤਾਪ ਸਿੰਘ, ਕਾਦੀਆਂ।
*ਅਜਾਦ*
1. ਸ. ਰਾਣਾ ਇੰਦਰ ਪ੍ਰਤਾਪ ਸਿੰਘ, ਸੁਲਤਾਨਪੁਰ ਲੋਧੀ।
*ਸ਼੍ਰੋਮਣੀ ਅਕਾਲੀ ਦਲ*
1. ਬੀਬੀ ਗਨੀਵ ਕੌਰ, ਮਜੀਠਾ।
2. ਸ. ਮਨਪ੍ਰੀਤ ਸਿੰਘ, ਦਾਖਾ।
*ਆਮ ਆਦਮੀ ਪਾਰਟੀ*
1. ਸ. ਕੁਲਤਾਰ ਸਿੰਘ, ਕੋਟਕਪੁਰਾ (ਸਪੀਕਰ)।
2. ਸ. ਹਰਪਾਲ ਸਿੰਘ, ਦਿੜ੍ਹਬਾ।
3. ਬੀਬੀ ਬਲਜੀਤ ਕੌਰ, ਮਲੋਟ।
4. ਸ. ਹਰਭਜਨ ਸਿੰਘ, ਜੰਡਿਆਲਾ ਗੁਰੂ।
5. ਸ. ਹਰਜੋਤ ਸਿੰਘ, ਸ੍ਰੀ ਅਨੰਦਪੁਰ ਸਾਹਿਬ।
6. ਸ. ਗੁਰਮੀਤ ਸਿੰਘ, ਲੰਬੀ।
7. ਸ. ਰਵਜੋਤ ਸਿੰਘ, ਸ਼ਾਮਚੁਰਾਸੀ।
8. ਸ. ਬਲਬੀਰ ਸਿੰਘ, ਪਟਿਆਲਾ ਖੇਤਰੀ।
9. ਸ. ਹਰਦੀਪ ਸਿੰਘ, ਸਾਹਨੇਵਾਲ।
10. ਸ. ਅਮਨਸ਼ੇਰ ਸਿੰਘ, ਬਟਾਲਾ।
11. ਸ. ਅਮਰਪਾਲ ਸਿੰਘ, ਸ੍ਰੀ ਹਰਿਗੋਬਿੰਦਪੁਰ।
12. ਸ. ਗੁਰਦੀਪ ਸਿੰਘ, ਡੇਰਾ ਬਾਬਾ ਨਾਨਕ।
13. ਸ. ਕੁਲਦੀਪ ਸਿੰਘ, ਅਜਨਾਲਾ।
14. ਸ. ਜਸਬੀਰ ਸਿੰਘ, ਅੰਮ੍ਰਿਤਸਰ ਪੱਛਮੀ।
15. ਬੀਬੀ ਜੀਵਨਜੋਤ ਕੌਰ, ਅੰਮ੍ਰਿਤਸਰ ਪੂਰਬੀ।
16. ਸ. ਇੰਦਰਬੀਰ ਸਿੰਘ, ਅੰਮ੍ਰਿਤਸਰ ਦੱਖਣੀ।
17. ਸ. ਹਰਮੀਤ ਸਿੰਘ, ਤਰਨ ਤਾਰਨ।
18. ਸ. ਸਰਵਨ ਸਿੰਘ, ਖੇਮਕਰਨ।
19. ਸ. ਮਨਜਿੰਦਰ ਸਿੰਘ, ਖਡੂਰ ਸਾਹਿਬ।
20. ਸ. ਦਲਬੀਰ ਸਿੰਘ, ਬਾਬਾ ਬਕਾਲਾ।
21. ਸ. ਸੁਖਵੀਰ ਸਿੰਘ, ਮੌੜ।
22. ਸ. ਗੁਰਪ੍ਰੀਤ ਸਿੰਘ, ਸਰਦੂਲਗੜ।
23. ਸ. ਲਾਭ ਸਿੰਘ, ਭਦੌੜ।
24. ਸ. ਕੁਲਵੰਤ ਸਿੰਘ, ਮਹਿਲ ਕਲਾਂ।
25. ਸ. ਜਸਵੰਤ ਸਿੰਘ, ਅਮਰਗੜ।
26. ਬੀਬੀ ਨਰਿੰਦਰ ਕੌਰ, ਸੰਗਰੂਰ।
27. ਸ. ਗੁਰਦੇਵ ਸਿੰਘ, ਨਾਭਾ।
28. ਸ. ਕੁਲਜੀਤ ਸਿੰਘ, ਡੇਰਾ ਬੱਸੀ।
29. ਸ. ਗੁਰਲਾਲ ਸਿੰਘ, ਘਨੌਰ।
30. ਸ. ਹਰਮੀਤ ਸਿੰਘ, ਸਨੌਰ।
31. ਸ. ਅਜੀਤਪਾਲ ਸਿੰਘ, ਪਟਿਆਲਾ।
32. ਸ. ਚੇਤਨ ਸਿੰਘ, ਸਮਾਣਾ।
33. ਸ. ਕੁਲਵੰਤ ਸਿੰਘ, ਸੁਤਰਾਣਾ।
34. ਬੀਬੀ ਅਮਨਦੀਪ ਕੌਰ, ਮੋਗਾ।
35. ਸ. ਹਾਕਮ ਸਿੰਘ, ਰਾਇਕੋਟ।
36. ਸ. ਅੰਮ੍ਰਿਤਪਾਲ ਸਿੰਘ, ਬਾਘਾਪੁਰਾਣਾ।
37. ਸ. ਜਗਦੀਪ ਸਿੰਘ, ਜਲਾਲਾਬਾਦ।
38. ਬੀਬੀ ਇੰਦਰਜੀਤ ਕੌਰ, ਨਕੋਦਰ।
39. ਸ. ਬਲਕਾਰ ਸਿੰਘ, ਕਰਤਾਰਪੁਰ।
40. ਸ. ਕਰਮਬੀਰ ਸਿੰਘ, ਦਸੂਹਾ।
41. ਸ. ਜਸਵੀਰ ਸਿੰਘ, ਉੜਮੁੜ ਟਾਡਾਂ।
42. ਸ. ਜੈ ਕ੍ਰਿਸ਼ਨ ਸਿੰਘ, ਗੜਸ਼ੰਕਰ।
43. ਸ. ਚਰਨਜੀਤ ਸਿੰਘ, ਸ੍ਰੀ ਚਮਕੌਰ ਸਾਹਿਬ।
44. ਬੀਬੀ ਅਨਮੋਲ ਗਗਨ, ਖਰੜ।
45. ਸ. ਕੁਲਵੰਤ ਸਿੰਘ, ਸਾਹਿਬਜ਼ਾਦਾ ਅਜੀਤ ਸਿੰਘ ਨਗਰ।
46. ਸ. ਰੁਪਿੰਦਰ ਸਿੰਘ, ਬੱਸੀ ਪਠਾਣਾ।
47. ਸ. ਲਖਬੀਰ ਸਿੰਘ, ਸ੍ਰੀ ਫਤਹਿਗੜ੍ਹ ਸਾਹਿਬ।
48. ਸ. ਗੁਰਿੰਦਰ ਸਿੰਘ, ਅਮਲੋਹ।
49. ਸ. ਜਗਤਾਰ ਸਿੰਘ, ਸਮਰਾਲਾ।
50. ਬੀਬੀ ਰਜਿੰਦਰ ਪਾਲ ਕੌਰ, ਲੁਧਿਆਣਾ ਦੱਖਣੀ।
51. ਸ. ਕੁਲਵੰਤ ਸਿੰਘ, ਆਤਮ ਨਗਰ।
52. ਸ. ਜੀਵਨ ਸਿੰਘ, ਗਿੱਲ।
53. ਸ. ਮਨਵਿੰਦਰ ਸਿੰਘ, ਪਾਇਲ।
54. ਬੀਬੀ ਸਰਵਜੀਤ ਕੌਰ, ਜਗਰਾਉਂ।
55. ਸ. ਮਨਜੀਤ ਸਿੰਘ, ਨਿਹਾਲ ਸਿੰਘ ਵਾਲਾ।
56. ਸ. ਦਵਿੰਦਰਜੀਤ ਸਿੰਘ, ਧਰਮਕੋਟ।
57. ਸ. ਰਣਬੀਰ ਸਿੰਘ, ਫਿਰੋਜਪੁਰ ਕੈਂਟ।
58. ਸ. ਫੌਜਾ ਸਿੰਘ, ਗੁਰੂ ਹਰਸਹਾਇ।
59. ਸ. ਨਰਿੰਦਰਪਾਲ ਸਿੰਘ, ਫਾਜਿਲਕਾ।
60. ਸ. ਅਮਨਦੀਪ ਸਿੰਘ, ਬੱਲੂਆਣਾ।
61. ਸ. ਹਰਦੀਪ ਸਿੰਘ, ਗਿਦੜਬਾਹਾ।
62. ਸ. ਜਗਦੀਪ ਸਿੰਘ, ਸ੍ਰੀ ਮੁਕਤਸਰ ਸਾਹਿਬ।
63. ਸ. ਗੁਰਦਿੱਤ ਸਿੰਘ, ਫਰੀਦਕੋਟ।
64. ਸ. ਅਮੋਲਕ ਸਿੰਘ, ਜੈਤੋਂ।
65. ਸ. ਬਲਕਾਰ ਸਿੰਘ, ਰਾਮਪੁਰਾ ਫੂਲ।
66. ਸ. ਜਗਸੀਰ ਸਿੰਘ, ਭੁਚੋਂ ਮੰਡੀ॥
67. ਸ. ਜਗਰੂਪ ਸਿੰਘ, ਬਠਿੰਡਾ ਸ਼ਹਿਰੀ
68. ਬੀਬੀ ਬਲਜਿੰਦਰ ਕੌਰ, ਤਲਵੰਡੀ ਸਾਬੋ।
69. ਸ. ਜਸਵਿੰਦਰ ਸਿੰਘ, ਅਟਾਰੀ।
*ਗੈਰ-ਸਿੱਖ ਜੋ ਸੱਦੇ ਬਿਨਾਂ ਵੀ ਹਾਜ਼ਰ ਹੋਏ*
1. ਸ. ਦਲਜੀਤ ਸਿੰਘ, ਲੁਧਿਆਣਾ ਪੂਰਬੀ।
2. ਸ. ਤਰੁਨਪ੍ਰੀਤ ਸਿੰਘ, ਖੰਨਾ। ਮੰਤਰੀ (ਵਿਦੇਸ਼)
*ਗੈਰ-ਸਿੱਖ ਮੰਤਰੀ ਸਪੱਸ਼ਟੀਕਰਨ ਪੁੱਜੇ*
1. ਸ੍ਰੀ ਅਮਨ ਅਰੋੜਾ, ਸੁਨਾਮ।
2. ਸ੍ਰੀ ਬਰਿੰਦਰ ਕੁਮਾਰ ਗੋਇਲ, ਲਹਿਰਾਗਾਗਾ।
3. ਸ੍ਰੀ ਲਾਲ ਚੰਦ ਕਟਾਰੂਚੱਕ, ਭੋਆ।
4. ਸ੍ਰੀ ਮਹਿੰਦਰ ਭਗਤ, ਜਲੰਧਰ ਪੱਛਮੀ।
5. ਸ੍ਰੀ ਸੰਜੀਵ ਅਰੋੜਾ, ਲੁਧਿਆਣਾ ਪੱਛਮੀ। *(ਸਪੱਸ਼ਟੀਕਰਨ ਨਹੀਂ ਪੁੱਜਾ)
- Download Babushahi App
-
-