← ਪਿਛੇ ਪਰਤੋ
ਫ਼ਰੀਦਕੋਟ ਜੇਲ੍ਹ 'ਚੋਂ 32 ਮੋਬਾਇਲ ਫੋਨ ਬਰਾਮਦ
ਬਾਬੂਸ਼ਾਹੀ ਨੈਟਵਰਕ
ਫਰੀਦਕੋਟ, 13 ਅਗਸਤ 2022- ਫ਼ਰੀਦਕੋਟ ਜੇਲ੍ਹ 'ਚੋਂ ਚੈਕਿੰਗ ਦੌਰਾਨ 32 ਮੋਬਾਇਲ ਫ਼ੋਨ ਬਰਾਮਦ ਕੀਤੇ ਗਏ ਹਨ।
ਇਸ ਸਬੰਧੀ 7 ਕੈਦੀਆਂ, 9 ਹਵਾਲਾਤੀਆਂ ਤੇ ਅਤੇ ਹੋਰ ਲੋਕਾਂ ਦੇ ਖਿਲਾਫ ਜੇਲ੍ਹ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।