ਸ੍ਰੀ ਮੁਕਤਸਰ ਸਾਹਿਬ : ਸਾਬਕਾ ਵਿਧਾਇਕ ਦੇ ਪੁੱਤਰ ਸਾਬਕਾ SP ਕਾਂਗਰਸ ਵਿੱਚ ਸ਼ਾਮਲ
Ravi Jakhu
ਸ੍ਰੀ ਮੁਕਤਸਰ ਸਾਹਿਬ/ਚੰਡੀਗੜ੍ਹ, 26 ਅਕਤੂਬਰ, 2026: ਸ੍ਰੀ ਮੁਕਤਸਰ ਸਾਹਿਬ ਹਲਕੇ ਵਿੱਚ ਸਿਆਸੀ ਸਮੀਕਰਨਾਂ ਨੂੰ ਵੱਡਾ ਹੁਲਾਰਾ ਦਿੰਦਿਆਂ, ਸਾਬਕਾ ਵਿਧਾਇਕ ਸਵਰਗੀ ਸਰਦਾਰ ਸੁਖਦਰਸ਼ਨ ਸਿੰਘ ਮਰਾੜ੍ਹ ਦੇ ਸਪੁੱਤਰ ਅਤੇ ਸਾਬਕਾ ਐਸ.ਪੀ. (SP) ਰਾਜ ਬਲਵਿੰਦਰ ਸਿੰਘ ਬਰਾੜ (ਮਰਾੜ੍ਹ) ਅੱਜ ਰਸਮੀ ਤੌਰ 'ਤੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ।
- Download Babushahi App
-
-