ਪਾਕਿਸਤਾਨ ਜਾਣ ਸਮੇਂ ਸਿੱਖ ਜਥਾ।
ਪਾਕਿਸਤਾਨ ਵਿੱਚ ਸਿੱਖ ਜਥੇ ਦੇ ਤਿੰਨ ਲਾਪਤਾ ਸ਼ਰਧਾਲੂਆਂ ਦਾ ਲਗਾ ਲਿਆ ਪਤਾ
ਬਾਬੂਸ਼ਾਹੀ ਨੈੱਟਵਰਕ
ਲਾਹੌਰ/ਅੰਮ੍ਰਿਤਸਰ, 27 ਨਵੰਬਰ, 2026: ਪਾਕਿਸਤਾਨ ਜਾਣ ਵਾਲੇ ਸਿੱਖ ਜਥੇ ਵਿੱਚੋਂ ਲਾਪਤਾ ਹੋਏ ਤਿੰਨ ਸ਼ਰਧਾਲੂਆਂ ਦਾ ਪਤਾ ਲਗਾ ਲਿਆ ਗਿਆ ਹੈ ਅਤੇ ਉਹ ਜਥੇ ਨਾਲ ਮਿਲ ਗਏ ਹਨ।
ਇਨ੍ਹਾਂ ਵਿੱਚੋਂ ਦੋ ਸ਼ਰਧਾਲੂ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ। ਉਹ ਬਿਕਰਮਜੀਤ ਸਿੰਘ ਅਤੇ ਹਰਪ੍ਰੀਤ ਸਿੰਘ ਹਨ। ਦੋਵਾਂ ਨੇ ਆਪਣੇ ਪਰਿਵਾਰ ਨੂੰ ਪੁਸ਼ਟੀ ਕੀਤੀ ਹੈ ਕਿ ਉਹ ਠੀਕ ਹਨ ਅਤੇ ਜਥੇ ਦੇ ਨਾਲ ਰਹਿਣਗੇ।
- Download Babushahi App
-
-