ਦਿੱਲੀ ਅਤੇ ਹਰਿਆਣਾ ਨੂੰ ਮਿਲੇ ਨਵੇਂ ਭਾਜਪਾ ਮੁਖੀ
ਬਾਬੂਸ਼ਾਹੀ ਨੈੱਟਵਰਕ
ਚੰਡੀਗੜ੍ਹ, 28 ਮਈ, 2026: ਇੱਕ ਵੱਡੇ ਘਟਨਾਕ੍ਰਮ ਵਿੱਚ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਨੇ ਡਾ. ਹਰਸ਼ ਮਲਹੋਤਰਾ ਨੂੰ ਦਿੱਲੀ ਭਾਜਪਾ ਦਾ ਪ੍ਰਧਾਨ ਅਤੇ ਡਾ. ਅਰਚਨਾ ਗੁਪਤਾ ਨੂੰ ਭਾਜਪਾ ਹਰਿਆਣਾ ਦਾ ਪ੍ਰਧਾਨ ਨਿਯੁਕਤ ਕੀਤਾ ਹੈ।
- Download Babushahi App
-
-