ਡੀ ਸੀ ਬਰਨਾਲਾ ਨੂੰ ਦਿੱਤਾ ਵਾਧੂ ਚਾਰਜ
ਚੰਡੀਗੜ੍ਹ, 27 ਨਵੰਬਰ 2025 : ਪੰਜਾਬ ਸਰਕਾਰ ਨੇ ਹੁਕਮ ਜਾਰੀ ਕਰਦਿਆਂ ਬਰਨਾਲਾ ਦੇ ਡੀ ਸੀ ਟੀ ਬੈਨਿਥ ਆਈ ਏ ਐਸ ਨੂੰ ਵਾਧੂ ਚਾਰਜ ਦਿੰਦਿਆਂ ਨਗਰ ਨਿਗਮ ਦਾ ਕਮਿਸ਼ਨਰ ਨਿਯੁਕਤ ਕੀਤਾ ਹੈ।
ਵੇਖੋ ਆਰਡਰ ਦੀ ਕਾਪੀ : https://drive.google.com/file/d/1nqKlGyWRonL4GVuavOW0khPk6gB6G4Mh/view?usp=sharing