'AAP' ਨੇ ਜਾਰੀ ਕੀਤੀ Punjab Zila Parishad ਅਤੇ Block Samiti ਉਮੀਦਵਾਰਾਂ ਦੀ ਪਹਿਲੀ ਲਿਸਟ, ਦੇਖੋ...
ਰਵੀ ਜਾਖੂ
ਚੰਡੀਗੜ੍ਹ, 3 ਦਸੰਬਰ, 2025: ਆਮ ਆਦਮੀ ਪਾਰਟੀ (Aam Aadmi Party) ਨੇ ਪੰਜਾਬ (Punjab) ਵਿੱਚ ਹੋਣ ਵਾਲੀਆਂ ਆਗਾਮੀ ਚੋਣਾਂ ਨੂੰ ਲੈ ਕੇ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਪਾਰਟੀ ਨੇ ਜ਼ਿਲ੍ਹਾ ਪ੍ਰੀਸ਼ਦ (Zila Parishad) ਅਤੇ ਬਲਾਕ ਸੰਮਤੀ (Block Samiti) ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ (First List) ਅਧਿਕਾਰਤ ਤੌਰ 'ਤੇ ਜਾਰੀ ਕਰ ਦਿੱਤੀ ਹੈ।
ਹੇਠਾਂ ਦੇਖੋ ਪੂਰੀ ਲਿਸਟ: