ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਸੰਜੀਵ ਅਰੋੜਾ ਨੂੰ ਮਿਲੇ ਜੇਲ੍ਹ ਵਿਚ
ਬਾਬੂਸ਼ਾਹੀ ਬਿਊਰੋ
ਗੁਰੂਗ੍ਰਾਮ 23 ਮਈ 2026: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਗੁਰੂਗ੍ਰਾਮ ਦਾ ਅਚਾਨਕ ਦੌਰਾ ਕੀਤਾ। ਦੋਵੇਂ ਆਗੂ ਦਿੱਲੀ ਤੋਂ ਸਿੱਧੇ ਗੁਰੂਗ੍ਰਾਮ ਦੀ ਭੌਂਡਸੀ ਜੇਲ੍ਹ ਪੁੱਜੇ। ਰਿਪੋਰਟਾਂ ਅਨੁਸਾਰ, ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਅਤੇ ਸਾਬਕਾ ਮੰਤਰੀ ਸੰਜੀਵ ਅਰੋੜਾ ਨੂੰ ਭੌਂਡਸੀ ਜੇਲ੍ਹ ਵਿੱਚ ਮਿਲੇ ਅਤੇ 20 ਮਿੰਟ ਤੱਕ ਗਲਬਾਤ ਕੀਤੀ।
- Download Babushahi App
-
-