ਕਾਂਗਰਸ ਨੇ ਐਲਾਨਿਆ SC ਵਿੰਗ ਦਾ ਚੇਅਰਮੈਨ, ਪੜ੍ਹੋ ਵੇਰਵਾ
ਰਵੀ ਜੱਖੂ
ਚੰਡੀਗੜ੍ਹ, 24 ਅਪ੍ਰੈਲ 2026 : ਕਾਂਗਰਸ ਪਾਰਟੀ ਵੱਲੋਂ ਬਣਾਏ ਗਏ SC Department ਦੇ chairman ਦੀ ਨਿਯੁਕਤੀ ਕੀਤੀ ਗਈ ਹੈ। Gurpreet singh Lucky SC Department ਦੇ chairman ਬਣੇ ਹਨ।

Click to Follow Babushahi Facebook Page →