ਮਜੀਠੀਆ ਦੀ ਜ਼ਮਾਨਤ ਪਟੀਸ਼ਨ ਖਾਰਜ, ਪੜ੍ਹੋ ਕੋਰਟ ਦੇ ਆਰਡਰ ਦੀ ਕਾਪੀ
Babushahi Network
ਚੰਡੀਗੜ੍ਹ, 4 ਦਸੰਬਰ 2025- ਅਕਾਲੀ ਲੀਡਰ ਬਿਕਰਮ ਮਜੀਠੀਆ ਦੀ ਜ਼ਮਾਨਤ ਪਟੀਸ਼ਨ ਹਾਈਕੋਰਟ ਦੇ ਵਲੋਂ ਅੱਜ ਖਾਰਜ ਕਰ ਦਿੱਤੀ ਗਈ ਹੈ। ਇਸ ਲਿੰਕ 'ਤੇ ਕਲਿੱਕ ਕਰਕੇ ਪੜ੍ਹੋ ਕੋਰਟ ਦੇ ਆਰਡਰ ਦੀ ਕਾਪੀ- https://drive.google.com/file/d/19rrBfwsnABUX-bHp5IrBvhSNEluOTNzT/view?usp=sharing