ਨੇਤਾਨਯਾਹੂ ਨੇ ਇਜ਼ਰਾਈਲ-ਹਮਾਸ ਜੰਗਬੰਦੀ ਲਈ ਟਰੰਪ ਤੇ ਬਾਇਡਨ ਦਾ ਕੀਤਾ ਧੰਨਵਾਦ
ਬਾਬੂਸ਼ਾਹੀ ਨੈਟਵਰਕ
ਟੈਲ ਅਵੀਵ, 16 ਜਨਵਰੀ, 2025: ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗਬੰਦੀ ਤੇ ਬੰਦੀਆਂ ਦੀ ਰਿਹਾਈ ਦਾ ਸਮਝੌਤਾ ਹੋਣ ਮਗਰੋਂ ਪ੍ਰਧਾਨ ਮੰਤਰੀ ਬੇਨਜ਼ਮਿਨ ਨੇਤਾਨਯਾਹੂ ਨੇ  ਅਮਰੀਕਾ ਦੇ ਰਾਸ਼ਟਰਪਤੀ ਚੁਣੇ ਡੋਨਾਲਡ ਟਰੰਪ ਤੇ ਮੌਜੂਦਾ ਰਾਸ਼ਟਰਪਤੀ ਜੋਇ ਬਾਇਡਨ ਦਾ ਧੰਨਵਾਦ ਕੀਤਾ ਹੈ।
ਹੋਰ ਵੇਰਵੇ ਪੜ੍ਹੋ ਲਿੰਕ ਕਲਿੰਕ ਕਰੋ: